July 16, 2024

Mitter Sain Meet

Novelist and Legal Consultant

Chairman ISCE ਨੂੰ ਮਿਤੀ 5.6.2020 ਨੂੰ ਕਾਨੂੰਨੀ ਨੋਟਿਸ

ਇਸੇ ਤਰਾਂ 5 ਜੂਨ 2020 ਨੂੰ ਹੀ ਐਡਵੋਕੇਟ ਮਿੱਤਰ ਸੈਨ ਮੀਤ ਵਲੋਂ Chairman Council for the Indian School Certificate Examination New Delhi, ਪੰਜਾਬ ਸਰਕਾਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਹੇਠ ਲਿਖੇ ਵਿਸ਼ੇ ਤੇ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ:

ਵਿਸ਼ਾ: ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008’ ਦੀਆਂ ਵਿਵਸਥਾਵਾਂ ਨੂੰ ਇੰਨ ਬਿੰਨ ਲਾਗੂ ਕਰਨ

ਅਤੇ ਬੋਰਡ ਵਲੋਂ ਉਨ੍ਹਾਂ ਵਿਦਿਆਰਥੀਆਂ ਨੂੰ ਦਸਵੀਂ ਪਾਸ ਕਰਨ ਦਾ ਸਰਟੀਫੇਟ ਜਾਰੀ ਨਾ ਕੀਤਾ ਜਾਵੇ ਜਿੰਨ੍ਹਾਂ ਨੇ, 2019-2020 ਦੇ ਅਕਾਦਿਮ ਵਰ੍ਹੇ ਵਿਚ, ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ, ਪੰਜਾਬੀ ਭਾਸ਼ਾ ਦੀ ਪੜਾਈ ਲਾਜ਼ਮੀ ਵਿਸ਼ੇ ਵਜੋਂ  ਨਾ ਕੀਤੀ ਹੋਵੇ ਅਤੇ  ਦਸਵੀਂ ਜਮਾਤ ਦਾ ਇਮਤਿਹਾਨ ਬਿਨ੍ਹਾਂ ਪੰਜਾਬੀ ਵਿਸ਼ੇ ਤੋਂ ਪਾਸ ਕੀਤਾ ਹੋਵੇ।

ਪੂਰੇ ਕਾਨੂੰਨੀ ਨੋਟਿਸ ਦਾ ਲਿੰਕ:

http://www.mittersainmeet.in/wp-content/uploads/2024/05/Legal-Notice-ISCE-1-dt-5.6.20.pdf

Legal-Notice-ISCE-1-dt-5.6.20