July 16, 2024

Mitter Sain Meet

Novelist and Legal Consultant

‘ਪੰਜਾਬੀ ਸਾਹਿਤ ਰਤਨ’ ਪੁਰਸਕਾਰਾਂ -ਲਈ ਸੁਝਾਏ ਨਾਂ -ਅਤੇ ਉਨ੍ਹਾਂ ਦੇ ਜੀਵਨ ਵੇਰਵੇ

ਭਾਸ਼ਾ ਵਿਭਾਗ ਵਲੋਂ ‘ਪੰਜਾਬੀ ਸਾਹਿਤ ਰਤਨ’ ਪੁਰਸਕਾਰ ਲਈ ਸੁਝਾਏ ਗਏ 21 ਨਾਂ

ਓਮ ਪ੍ਰਕਾਸ਼ ਗਾਸੋਂ, ਐੱਸ.ਸਾਕੀ, ਅਜੀਤ ਕੌਰ, ਅਮਰ ਕੋਮਲ (ਡਾ.), ਸਰੂਪ ਸਿੰਘ ਅਲੱਗ, ਸੁਰਜੀਤ ਪਾਤਰ (ਡਾ.), ਸੁਰਜੀਤ ਮਰਜਾਰਾ, ਹਰਭਜਨ ਹੁੰਦਲ, ਕਮਲਜੀਤ ਸਿੰਘ ਬਨਵੈਤ, ਗੁਰਬਚਨ ਸਿੰਘ ਭੁੱਲਰ, ਗੁਲਜ਼ਾਰ ਸਿੰਘ ਸੰਧੂ, ਜਸਬੀਰ ਸਿੰਘ ਭੁੱਲਰ, ਤੇਜਵੰਤ ਮਾਨ (ਡਾ.), ਫ਼ਖ਼ਰ ਜ਼ਮਾਨ, ਬਲਦੇਵ ਸਿੰਘ (ਸੜਕਨਾਮਾ), ਮਨਜੀਤ ਟਿਵਾਣਾ, ਮਨਮੋਹਨ, ਰਣਜੀਤ ਸਿੰਘ (ਡਾ.), ਰਤਨ ਸਿੰਘ, ਬਰਜਿੰਦਰ ਸਿੰਘ ਹਮਦਰਦ ਅਤੇ ਡਾ ਲਖਵਿੰਦਰ ਸਿੰਘ ਜੌਹਲ।

———————————————-

ਇੰਨ੍ਹਾਂ ਵਿਚੋਂ ਪਹਿਲੇ 19 ਸਾਹਿਤਕਾਰਾਂ ਦੇ ਜੀਵਨ ਵੇਰਵਿਆਂ ਦਾ ਲਿੰਕ:

http://www.mittersainmeet.in/wp-content/uploads/2021/11/2.-Bio-data-of-Sahit-Rattan-Awarde-candidates.pdf

ਬਰਜਿੰਦਰ ਹਮਦਰਦ ਅਤੇ ਲਖਵਿੰਦਰ ਜੌਹਲ ਦੇ ਵੇਰਵਿਆਂ ਦਾ ਲਿੰਕ

http://www.mittersainmeet.in/wp-content/uploads/2021/11/1A.-BIO-DATAS-of-Hamdard-Johal.pdf