July 16, 2024

Mitter Sain Meet

Novelist and Legal Consultant

ਸ਼੍ਰੋਮਣੀ ਪੁਰਸਕਾਰਾਂ ਲਈ ਪ੍ਰੋ ਗੁਰਭਜਨ ਗਿੱਲ ਵੱਲੋਂ ਸੁਝਾਏ 120 ਨਾਂ

                                 ਪ੍ਰੋ ਗੁਰਭਜਨ ਗਿੱਲ ਵੱਲੋਂ ਸੁਝਾਏ ਨਾਂ

          ਪ੍ਰੋ.ਗੁਰਭਜਨ ਗਿੱਲ ਵੱਲੋਂ, 25.11.2020 ਨੂੰ ਵਟਸਐਪ ਰਾਹੀਂ, ਆਪਣੀ ਨਿੱਜੀ ਹੈਸੀਅਤ ਵਿਚ, ਭਾਸ਼ਾ ਵਿਭਾਗ ਨੂੰ, ਵੱਖ-ਵੱਖ ਪੁਰਸਕਾਰਾਂ ਲਈ ਹੇਠਲੇ ਉਮੀਦਵਾਰਾਂ ਦੇ ਨਾਂ ਸੁਝਾਏ ਗਏ ।

ਪੰਜਾਬੀ ਸਾਹਿਤ ਰਤਨ ਪੁਰਸਕਾਰ:

1. ਅਜੀਤ ਕੌਰ, 2. ਮੋਹਨ ਕਾਹਲੋਂ, 3. ਪਿਆਰਾ ਸਿੰਘ ਭੋਗਲ, 4. ਗੁਰਬਚਨ ਸਿੰਘ ਭੁੱਲਰ, 5. ਡਾ.ਸੁਰਜੀਤ ਪਾਤਰ, 6. ਡਾ.ਆਤਮਜੀਤ, 7. ਵਰਿਆਮ ਸਿੰਘ ਸੰਧੂ, 8. ਓਮ ਪ੍ਰਕਾਸ਼ ਗਾਸੋ, 9. ਹਰਭਜਨ ਸਿੰਘ ਹੁੰਦਲ ਤੇ 10. ਗੁਰਦੇਵ ਸਿੰਘ ਰੁਪਾਣਾ।

ਸ਼੍ਰੋਮਣੀ ਪੰਜਾਬੀ ਸਾਹਿਤਕਾਰ:

11.ਡਾ.ਗੁਰਦੇਵ ਸਿੰਘ ਸਿੱਧੂ (ਮੋਹਾਲੀ), 12. ਡਾ.ਨਰਿੰਦਰ ਸਿੰਘ ਕਪੂਰ, 13. ਡਾ.ਜੋਗਿੰਦਰ ਕੈਰੋਂ, 14. ਵਰਿੰਦਰ ਵਾਲੀਆ, 15. ਡਾ.ਮਨਮੋਹਨ (ਮੋਹਾਲੀ), 16. ਮਹਿੰਦਰ ਸਿੰਘ ਦੋਸਾਂਝ (ਜਗਤਪੁਰ), 17. ਸ਼ਹੀਦ ਭਗਤ ਸਿੰਘ ਨਗਰ, 18. ਅਮਰਜੀਤ ਸਿੰਘ ਗਰੇਵਾਲ (ਲੁਧਿਆਣਾ), 19. ਜੰਗ ਬਹਾਦਰ ਗੋਇਲ।

ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ:

20. ਫ਼ਤਹਿਜੀਤ (ਜਲੰਧਰ), 21. ਮਨਜੀਤ ਇੰਦਰਾ, 22. ਸ਼੍ਰੀ ਰਾਮ ਅਰਸ਼, 23. ਬੀਬਾ ਬਲਵੰਤ (ਗੁਰਦਾਸਪੁਰ), 24. ਡਾ.ਲਖਵਿੰਦਰ ਜੌਹਲ, 25. ਅਰਤਿੰਦਰ ਸੰਧੂ (ਅੰਮ੍ਰਿਤਸਰ), 26. ਗੁਰਦਿਆਲ ਰੌਸ਼ਨ, 27. ਡਾ.ਰਵਿੰਦਰ (ਬਟਾਲਾ), 28. ਸਵਰਨਜੀਤ ਸਵੀ, 29. ਜਸਵੰਤ ਜ਼ਫ਼ਰ ਤੇ 30. ਬਲਵਿੰਦਰ ਸੰਧੂ।

ਸ਼੍ਰੋਮਣੀ ਗਿਆਨ ਸਾਹਿਤ ਪੁਰਸਕਾਰ:

31. ਡਾ.ਗੁਰਸ਼ਰਨ ਕੌਰ ਜੱਗੀ, 32. ਡਾ.ਹਰਿਭਜਨ ਸਿੰਘ ਭਾਟੀਆ, 33. ਡਾ.ਹਰਪਾਲ ਸਿੰਘ ਪੰਨੂ, 34. ਮਿੱਤਰ ਸੈਨ ਮੀਤ, 35. ਡਾ.ਸੁਖਦੇਵ ਸਿੰਘ ਸਿਰਸਾ, 36. ਨੂਰ ਮੁਹੰਮਦ ਨੂਰ, 37. ਡਾ.ਸਰਬਜੀਤ ਸਿੰਘ, 38. ਡਾ.ਰੂਪ ਸਿੰਘ, 39. ਪ੍ਰੋ:ਬ੍ਰਹਮ ਜਗਦੀਸ਼ ਸਿੰਘ, 40. ਨਿੰਦਰ ਘੁਗਿਆਣਵੀ।

ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਬਦੇਸ਼):

41. ਜਰਨੈਲ ਸਿੰਘ ਸੇਖਾ (ਕੈਨੇਡਾ), 42. ਸੁਖਵਿੰਦਰ ਕੰਬੋਜ (ਅਮਰੀਕਾ), 43. ਚਰਨ ਸਿੰਘ ਕੈਨੇਡਾ, 44. ਮੋਹਨ ਗਿੱਲ (ਕੈਨੇਡਾ), 45. ਇਕਬਾਲ ਮਾਹਲ (ਕੈਨੇਡਾ), 46. ਸਰਬਜੀਤ ਸੋਹੀ (ਆਸਟਰੇਲੀਆ), 47. ਡਾ.ਤਾਰਾ ਸਿੰਘ ਆਲਮ (ਯੂ.ਕੇ.), 48. ਹਰਜਿੰਦਰ ਕੰਗ (ਅਮਰੀਕਾ), 49. ਪਰਵੇਜ਼ ਸੰਧੂ (ਅਮਰੀਕਾ), 50. ਕੁਲਵਿੰਦਰ (ਅਮਰੀਕਾ), 51. ਰਵਿੰਦਰ ਸਹਿਰਾਅ (ਅਮਰੀਕਾ)

ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ (ਪੰਜਾਬ ਤੋਂ ਬਾਹਰਲੇ):

52. ਪ੍ਰੋ:ਮਲਵਿੰਦਰਜੀਤ ਸਿੰਘ ਵੜੈਚ (ਪੰਚਕੂਲਾ) ਹਰਿਆਣਾ, 53. ਬਲਬੀਰ ਮਾਧੋਪੁਰੀ (ਦਿੱਲੀ), 54. ਸੁਰਿੰਦਰ ਕੌਰ ਨੀਰ (ਜੰਮੂ), 55. ਪ੍ਰੋ:ਰਤਨ ਸਿੰਘ ਢਿੱਲੋਂ (ਹਰਿਆਣਾ), 56. ਡਾ.ਸੁਦਰਸ਼ਨ ਗਾਸੋ (ਅੰਬਾਲਾ), 57. ਬਲਜੀਤ ਸਿੰਘ ਰੈਣਾ (ਜੰਮੂ) ਤੇ 58. ਜੋਗਿੰਦਰ ਸਿੰਘ, 59. ਸ਼ਾਨ ਕਸ਼ਮੀਰੀ (ਕਸ਼ਮੀਰ) ਤੇ 60. ਸੁਵਰਨ ਸਿੰਘ ਵਿਰਕ (ਹਰਿਆਣਾ)

ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ:

61. ਅਸ਼ਰਫ਼ ਸੁਹੇਲ (ਲਾਹੌਰ) ਸੰਪਾਦਕ ਪੰਖੇਰੂ, 62. ਡਾ.ਹਰਸ਼ਿੰਦਰ ਕੌਰ, 63. ਕਰਮਜੀਤ ਸਿੰਘ ਗਰੇਵਾਲ, 64. ਡਾ.ਰਾਜਵੰਤ ਕੌਰ ਪੰਜਾਬੀ, 65. ਬਲਜਿੰਦਰ ਮਾਨ, 66. ਡਾ.ਕੁਲਬੀਰ ਸਿੰਘ ਸੂਰੀ, 67. ਜਨਮੇਜਾ ਸਿੰਘ ਜੌਹਲ, 68. ਚਰਨਜੀਤ ਸਿੰਘ ਤੇਜਾ, 69. ਡਾ.ਵਰਿੰਦਰਪਾਲ ਸਿੰਘ।

ਸ਼੍ਰੋਮਣੀ ਪੰਜਾਬੀ ਸਾਹਿਤਕਾਰ:

70. ਹਰਬੀਰ ਸਿੰਘ ਭੰਵਰ, 71. ਡਾ.ਸਰਵਾਜਬੀਰ, 72. ਕੁਲਦੀਪ ਸਿੰਘ ਬੇਦੀ, 73. ਬਲਜੀਤ ਸਿੰਘ ਬਰਾੜ, 74. ਜੋਗਿੰਦਰ ਸਿੰਘ ਸੰਧੂ, 75. ਸੁਕੀਰਤ, 76. ਹ.ਸ. ਬਾਵਾ, 77. ਦਰਸ਼ਨ ਸਿੰਘ ਹਰਵਿੰਦਰ (ਦਿੱਲੀ), 78. ਜੋਗਿੰਦਰ ਸਿੰਘ ਸਪੋਕਸਮੈਨ ਤੇ 79. ਸ਼ਰਨਜੀਤ ਸਿੰਘ ਬਟਾਲਾ।

ਸ਼੍ਰੋਮਣੀ ਰਾਗੀ/ਢਾਡੀ ਕਵੀਸ਼ਰ ਪੁਰਸਕਾਰ:

80. ਮੁਖਤਿਆਰ ਸਿੰਘ ਜ਼ਫ਼ਰ (ਢਾਡੀ) ਫ਼ਿਰੋਜ਼ਪੁਰ, 81. ਡਾ.ਜਸਬੀਰ ਕੌਰ ਪਟਿਆਲਾ (ਰਾਗੀ), 82. ਤਰਲੋਚਨ ਭਮੱਦੀ (ਢਾਡੀ) ਖੰਨਾ, 83. ਭਾਈ ਰਾਏ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, 84. ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ (ਰਾਗੀ), 85. ਭਾਈ ਗੁਰਮੀਤ ਸਿੰਘ ਸ਼ਾਂਤ (ਜਲੰਧਰ) ਰਾਗੀ, 86. ਸੁਲੱਖਣ ਸਿੰਘ ਰਿਆੜ ਹਰਚੋਵਾਲ (ਗੁਰਦਾਸਪੁਰ) ਕਵੀਸ਼ਰ, 87. ਰਛਪਾਲ ਸਿੰਘ ਪਮਾਲ (ਲੁਧਿਆਣਾ) ਢਾਡੀ, 88. ਗੁਰਮੁਖ ਸਿੰਘ ਐਮ.ਏ. (ਜਲੰਧਰ) ਕਵੀਸ਼ਰ, 89. ਜੋਗਾ ਸਿੰਘ ਭਾਗੋਵਾਲੀਆ (ਗੁਰਦਾਸਪੁਰ) ਕਵੀਸ਼ਰ।

ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ:

90. ਚਰਨਜੀਤ ਆਹੂਜਾ (ਮੋਹਾਲੀ) ਸੰਗੀਤਕਾਰ, 91. ਬੀ.ਐਸ. ਨਾਰੰਗ (ਸੰਗੀਤਕਾਰ), 92. ਸਰੂਪ ਸਿੰਘ ਸਰੂਪ (ਨਵਾਂ ਸ਼ਹਿਰ) ਗਾਇਕ, 93.ਭਾਨ ਸਿੰਘ ਮਾਹੀ ਗਾਇਕ (ਨਿਊਯਾਰਕ), 94. ਰਾਜਿੰਦਰ ਰਾਜਨ (ਗਾਇਕਾ) ਚੰਡੀਗੜ੍ਹ, 95. ਗੁਲਸ਼ਨ ਕੋਮਲ (ਗਾਇਕਾ) ਲੁਧਿਆਣਾ, 96. ਪਾਲੀ ਦੇਤਵਾਲੀਆ, 97. ਰਛਪਾਲ ਸਿੰਘ ਪਾਲ (ਗਾਇਕ) ਜਲੰਧਰ, 98.ਜਸਬੀਰ ਜੱਸੀ ਗੁਰਦਾਸਪੁਰੀਆ (ਗਾਇਕ), 99. ਸਰਦੂਲ ਸਿਕੰਦਰ (ਖੰਨਾ) ਗਾਇਕ, 100. ਕੁਲਜੀਤ (ਜਲੰਧਰ) ਸੰਗੀਤਕਾਰ, 101. ਮਨਮੋਹਨ ਵਾਰਿਸ (ਜਲੰਧਰ) ਗਾਇਕ।

ਥੀਏਟਰ/ਟੀ.ਵੀ./ਰੇਡੀਓ/ਨਾਟਕ/ਅਦਾਕਾਰ ਪੁਰਸਕਾਰ:

102. ਵਿਜੈ ਟੰਡਨ (ਮੁੰਬਈ/ਚੰਡੀਗੜ੍ਹ) ਫਿਲਮ ਅਭਿਨੇਤਾ, 103. ਕੈਲਾਸ਼ ਕੌਰ ਸੁਪਤਨੀ ਸ.ਗੁਰਸ਼ਰਨ ਸਿੰਘ ਨਾਟਕਕਾਰ (ਅਦਾਕਾਰ), 104. ਡਾ.ਸਤੀਸ਼ ਕੁਮਾਰ ਵਰਮਾ (ਨਾਟਕ), 105. ਦਲਜੀਤ ਕੌਰ (ਫਿਲਮ ਅਭਿਨੇਤਰੀ), 106. ਬਾਬੂ ਸਿੰਘ ਮਾਨ (ਫਿਲਮ ਲੇਖਕ), 107. ਡਾ.ਨਵਨਿੰਦਰਾ ਬਹਿਲ (ਥੀਏਟਰ), 108. ਬਲਵਿੰਦਰ ਵਿੱਕੀ (ਰੇਡੀਓ, ਟੀ.ਵੀ. ਤੇ ਅਦਾਕਾਰੀ) 109. ਗੁਰਪ੍ਰੀਤ ਘੁੱਗੀ (ਫਿਲਮ ਅਦਾਕਾਰੀ) 110. ਡਾ.ਨਿਰਮਲ ਜੌੜਾ (ਨਾਟਕ)

ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ:

111. ਅਰਤਿੰਦਰ ਸੰਧੂ ਸੰਪਾਦਕ ਸਾਹਿਤਕ ਏਕਮ, 112. ਪੂਨਮ ਸਿੰਘ ਸੰਪਾਦਕ ਪ੍ਰੀਤਲੜੀ, 113. ਡਾ.ਰਜਨੀਸ਼ ਬਹਾਦਰ ਸਿੰਘ ਸੰਪਾਦਕ ਪਰਵਚਨ, 114. ਹਰਭਜਨ ਸਿੰਘ ਸੰਪਾਦਕ ਸਿੱਖ ਫੁੱਲਵਾੜੀ, 115. ਭੁਪਿੰਦਰ ਮਾਂਗਟ ਸੰਪਾਦਕ ਪੰਜ ਦਰਿਆ, 116. ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, 117. ਵਿਸ਼ਾਲ ਸੰਪਾਦਕ ਅੱਖਰ, 118. ਅਜਮੇਰ ਸਿੰਘ ਸਿੱਧੂ ਸੰਪਾਦਕ ਰਾਗ, 119. ਡਾ.ਅਮਰਜੀਤ ਸਿੰਘ ਸੰਪਾਦਕ ਕਾਵਿ ਸ਼ਾਸਤਰ, 120. ਚਰਨਜੀਤ ਸਿੰਘ ਸੋਹਲ ਸੰਪਾਦਕ ਵਾਹਗਾ।

———————————————-

ਨੋਟ:

ਭਾਸ਼ਾ ਵਿਭਾਗ ਦੇ ਏਜੰਡੇ ਵਿਚ ਦਰਜ ਟਿੱਪਣੀ,

‘… ਡਾ.ਗੁਰਭਜਨ ਗਿੱਲ, ਲੁਧਿਆਣਾ ਵੱਲੋਂ ਵਟਸਐਪ ਰਾਹੀਂ ਭੇਜੇ ਸੰਦੇਸ਼ ਵਿਚ ਵੱਖ-ਵੱਖ ਵੰਨਗੀਆਂ ਦੇ ਪੁਰਸਕਾਰਾਂ ਲਈ ਨਾਂਵਾਂ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚੋਂ ਬਹੁਤੇ ਨਾਂ ਪਹਿਲਾਂ ਹੀ ਸਬੰਧਤ ਵੰਨਗੀਆਂ ਅਧੀਨ ਪੁਰਸਕਾਰਾਂ ਲਈ ਸ਼ਾਮਲ ਕੀਤੇ ਹੋਏ ਹਨ। ਪ੍ਰੰਤੂ ਕੁਝ ਅਜਿਹੇ ਨਾਮ ਵੀ ਸੁਝਾਏ ਗਏ ਹਨ ਜਿਨ੍ਹਾਂ ਦੇ ਜੀਵਨ ਵੇਰਵੇ ਵਿਭਾਗ ਵਿਚ ਉਪਲਬਧ ਨਹੀਂ ਹਨ। ਉਨ੍ਹਾਂ ਵੱਲੋਂ ਪ੍ਰਾਪਤ ਹੋਇਆ ਸੰਦੇਸ਼ ਹੇਠ- ਅਨੁਸਾਰ ਮੈਂਬਰਾਂ ਦੀ ਜਾਣਕਾਰੀ ਲਈ ਪੇਸ਼ ਹੈ ਜੀ:’

ਤੋਂ ਜਾਪਦਾ ਹੈ ਕਿ ਭਾਸ਼ਾ ਵਿਭਾਗ ਵੱਲੋਂ ਪ੍ਰੋ.ਗੁਰਭਜਨ ਗਿੱਲ ਦੇ ਮਹੱਤਵਪੂਰਨ ਸੁਝਾਵਾਂ ਨੂੰ ਆਨੇ-ਬਹਾਨੇ ਨਜ਼ਰਅੰਦਾਜ ਕਰ ਦਿੱਤਾ ਗਿਆ।