July 16, 2024

Mitter Sain Meet

Novelist and Legal Consultant

2019 ਦੀ ਸਰਗਰਮੀ -ਦੀਆਂ ਖਬਰਾਂ ਅਤੇ ਰਿਪੋਰਟ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਸਾਰੀਆਂ ਜਿਲ੍ਹਾ ਅਤੇ ਤਹਿਸੀਲ ਇਕਾਈਆਂ ਵਲੋਂ ਆਪਣੇ ਆਪਣੇ ਡਿਪਟੀ ਕਮਿਸ਼ਨਰ, ਜਿਲ੍ਹਾ ਸਿਖਿਆ ਅਫਸਰ, ਐਸ.ਡੀ.ਐਮ ਅਤੇ ਬਲਾਕ ਸਿਖਿਆ ਅਫਸਰਾਂ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸਾਰੇ ਸਰਕਾਰੀ ਦਫਤਰਾਂ ਵਿਚ ਹੁੰਦਾ ਕੰਮ ਕਾਜ਼ ਪੰਜਾਬੀ ਵਿਚ ਕੀਤਾ ਜਾਵੇ। ਅਤੇ ਪੰਜਾਬ ਵਿਚ ਸਤਿਥ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਯਕੀਨੀ ਬਣਾਈ ਜਾਵੇ।

—————————