July 16, 2024

Mitter Sain Meet

Novelist and Legal Consultant

ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤੇ 1967, 1968, 1980 ਦੇ ਹੁਕਮ

ਪੰਜਾਬ ਸਰਕਾਰ ਵਲੋਂ ਮਿਤੀ 30.12.1967 ਨੂੰ ਇਕ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਜਿਲਾ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ। ਫੇਰ 09.02.1968 ਨੂੰ ਇਕ ਹੋਰ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਰਾਜ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਵੀ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ।

ਇਨ੍ਹਾਂ ਦੋਵਾਂ ਅਧੀਸੂਚਨਾਵਾਂ ਦਾ ਲਿੰਕ:

http://www.mittersainmeet.in/wp-content/uploads/2024/04/1.-ਨੋਟੀਫ਼ਿਕੇਸ਼ਨ-ਮਿਤੀ-30.12.1967-09.02.1968-18.10.pdf

1.-ਨੋਟੀਫ਼ਿਕੇਸ਼ਨ-ਮਿਤੀ-30.12.1967-09.02.1968-18.10