July 16, 2024

Mitter Sain Meet

Novelist and Legal Consultant

ਹੋਰ ਪ੍ਰਾਵਧਾਨ – IPC

ਹੋਰ ਪ੍ਰਾਵਧਾਨ(Other provisions regarding IPC)

  1. ਧਾਰਾ 99: (ਆਤਮ ਰੱਖਿਆ ਦਾ ਅਧਿਕਾਰ): ਆਤਮ ਰੱਖਿਆ ਦਾ ਅਧਿਕਾਰ ਆਪਣੀ ਰੱਖਿਆ ਲਈ ਦਿੱਤਾ ਗਿਆ ਹੈ ਨਾ ਕਿ ਜ਼ੁਰਮ ਕਰਨ ਲਈ।

Case : Kuriakuse and others vs. State of Kerala, 1996 Cri.L.J.2687 (SC)

Para 11. “That apart, both the deceased were unarmed and serious injuries by knives were inflicted on the vital parts of the bodies of the deceased by the accused persons. The nature of such injuries negatives and just plea for right to self defence.”

2. ਧਾਰਾ 201: (ਗਵਾਹੀ ਨੂੰ ਖੁਰਦ-ਬੁਰਦ ਕਰਨਾ): ਦੋਸ਼ੀ ਨੂੰ ਮੂਲ ਦੋਸ਼ ਤੋਂ ਬਰੀ ਕਰ ਦੇਣ ਦੇ ਬਾਵਜੂਦ ਵੀ, ਸ਼ਹਾਦਤ ਨੂੰ ਖੁਰਦ-ਬੁਰਦ ਕਰਨ ਦੇ ਜ਼ੁਰਮ ਵਿੱਚ ਸਜ਼ਾ ਕੀਤੀ ਜਾ ਸਕਦੀ ਹੈ।

Case : Sunkara Suri Babu vs. State of A.P., 1996 Cri.L.J.1480 (AP – HC)

Para 8 “The body of the deceased may give certain clues as to cruelty and harassment and consequently, the destruction of the body without information to the police would attract the provisions of Sections 201 and 202, I.P.C. Notwithstanding that the accused is acquitted of the offence under Sections 304-B and 498-A, A-1 has to be convicted of the offence punishable under Section 201, I.P.C. inasmuch as the body of the deceased who had committed suicide was cremated without informing the police.”

3. ਧਾਰਾ 380: (ਘਰ ਵਿੱਚ ਚੋਰੀ): ਚੋਰੀ ਹੋਈਆਂ ਵਸਤਾਂ ਦੋਸ਼ੀ ਦੇ ਕਬਜ਼ੇ ਵਿੱਚ ਕਿਵੇਂ ਆਈਆਂ? ਜੇ ਦੋਸ਼ੀ ਇਸਦਾ ਤਸੱਲੀਬਖਸ਼ ਸਪੱਸ਼ਟੀਕਰਨ ਨਾ ਦੇ ਸਕੇ ਤਾਂ ਦੋਸ਼ੀ ਨੂੰ ਚੋਰੀ ਕਰਨ ਦੇ ਜ਼ੁਰਮ ਵਿੱਚ ਸਜ਼ਾ ਹੋ ਸਕਦੀ ਹੈ।

Case : State of Rajasthan Vs. Satya Narain, 1996 Cri. L.J. 2146 (Rajasthan – HC)

Para 45 “Secondly, the accused appellants have neither claimed those recovered articles nor given any explanation as to how they had come in possession of those articles. Therefore, the learned trial Judge has rightly taken the presumption against the accused appellants for offence of committing theft keeping in view provisions of Section 114, Illustration (a) of the Evidence Act.”