July 16, 2024

Mitter Sain Meet

Novelist and Legal Consultant

‘ਪੰਜਾਬੀ ਮਾਹ 2021’ ਉਤਸਵ -ਅਤੇ ਮੈਂ

‘ਪੰਜਾਬੀ ਮਾਹ 2021’ ਉਤਸਵ ਦੌਰਾਨ

-ਦੇਸੀ ਵਿਦੇਸ਼ੀ ਮੀਡੀਏ ਤੇ ਗੰਭੀਰ ਚਰਚਾਵਾਂ

– ਪੰਜਾਬ ਸਰਕਾਰ ਦੀ ਹਦਾਇਤ ਤੇ, ਭਾਸ਼ਾ ਵਿਭਾਗ ਨੇ, ਵਿਦਿਅਕ ਅਦਾਰਿਆਂ ਵਿੱਚ ਕਵੀ ਦਰਬਾਰ, ਰੂ-ਬ-ਰੂ, ਕਹਾਣੀ ਦਰਬਾਰ ਆਦਿ ਕਰਵਾਏ। ਅਸੀਂ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ।

– ਸਾਡੀ ਸੂਚਨਾ ਅਨੁਸਾਰ, ਇਨ੍ਹਾਂ ਸਮਾਗਮਾਂ ਵਿੱਚੋਂ ਇਕ ਵਿਚ ਵੀ , ਪੰਜਾਬੀ ਭਾਸ਼ਾ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਬਾਰੇ ਨਾ ਨਿੱਠ ਕੇ ਗੱਲ ਹੋਈ, ਨਾ ਸਮੱਸਿਆਵਾਂ ਦੇ ਹੱਲ ਲੱਭਣ ਦੇ ਯਤਨ ਹੋਏ।

– ਇਸ ਦੇ ਉਲਟ, ਅਸੀਂ  ਦੇਸ ਵਿਦੇਸ਼ ਦੇ 7 ਟੀਵੀ ਚੈਨਲਾਂ ਅਤੇ ਇਕ ਰੇਡਿਓ ਤੇ,

 ਲੰਮੀਆਂ ਅਤੇ ਗੰਭੀਰ ਚਰਚਾਵਾਂ ਕੀਤੀਆਂ ਗਈਆਂ ।

ਇਹਨਾਂ ਗੱਲ ਬਾਤਾਂ ਦੇ ਲਿੰਕ ਹੇਠ ਲਿਖੇ ਹਨ:

1.  -30 ਅਕਤੂਬਰ 2021 ਨੂੰ -‘ਦੱਖਣੀ ਏਸ਼ੀਆ ਭਾਖਾ ਅਤੇ ਸਭਿਆਚਾਰ ਕੇਂਦਰ’ ਵਲੋਂ ਕਰਵਾਏ

“ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾ ਕੇ ਇਸ ਦੀ ਉਪਯੋਗਤਾ ਨੂੰ ਕਿਵੇਂ ਵਧਾਇਆ ਜਾਵੇ ?”

ਵਿਸ਼ੇ ਤੇ ਕਰਵਾਈ ਗਈ ਗੋਸ਼ਟੀ ਵਿਚ ਇਕ ਘੰਟੇ ਦੀ ਪ੍ਰਭਾਵਸ਼ਾਲੀ ਗੱਲਬਾਤ।

ਲਿੰਕ: 

https://fb.watch/9ftjcwnF6x/

2.  -30 ਅਕਤੂਬਰ 2021 ਨੂੰ ਹੀ ‘ਨਵਾਂ ਪੰਜਾਬ’ ਚੈਨਲ ਤੇ

 ਲਿੰਕ : 

https://youtu.be/35B6aJRKA8s

3.  9 ਨਵੰਬਰ ਨੂੰ –

‘ਪੰਜਾਬ ਸਰਕਾਰ ਦੀ ਸ਼ਜਾ ਤੇ ਜੁਰਮਾਨਾ ਨੀਤੀ- ਬਾਅਸਰ ਜਾਂ ਬੇਅਸਰ ?”

ਵਿਸ਼ੇ ਤੇ ‘World  Media USA  ‘ ਤੇ ਹੋਈ ਗੱਲਬਾਤ ਦਾ ਲਿੰਕ:

4.  – 10 ਨਵੰਬਰ ਨੂੰ ‘ਲੁਧਿਆਣਾ ਟਾਮਿਜ਼’: ਤੇ 

https://fb.watch/9bcjL9l6eT/

5. – 10 ਨਵੰਬਰ ਨੂੰ ਕੈਨੇਡਾ ਦੇ ‘ਸਾਝਾਂ ਟੀਵੀ’ ਤੇ

 ‘ਪੰਜਾਬ ਸਰਕਾਰ ਵੱਲੋਂ

ਦੋ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ, ਪੰਜਾਬੀ ਦੇ ਵਿਕਾਸ ਵਿੱਚ ਕਿੰਨੀਆਂ ਕੁ ਸਾਰਥਕ ਸਿੱਧ ਹੋਣਗੀਆਂ?

– ਵਿਸ਼ੇ ਤੇ ਹੋਈ ਇਕ ਘੰਟਾ ਗੱਲਬਾਤ

6.  -15 ਨਵੰਬਰ 2021 ਨੂੰ ਇਕ ਵਾਰ ਫੇਰ ‘World Media USA’ ਤੇ

7. –20 ਨਵੰਬਰ ਨੂੰ ਕੈਨੇਡਾ ਦੇ ਰੇਡੀਓ KRPI 1550 ਦੇ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿੱਚ ‘ਪੰਜਾਬ ਸਰਕਾਰ ਵਲੋਂ ਕਾਨੂੰਨਾਂ ਵਿਚ ਕੀਤੀਆਂ ਸੌਧਾਂ ਪਿਛਲਾ ਪਛਕੋੜ’ ਵਿਸ਼ੇ ਤੇ ਕੁਲਦੀਪ ਸਿੰਘ ਕੈਨੇਡਾ ਵੱਲੋਂ ਕੀਤੀ ਗਈ ਲੰਬੀ ਗੱਲਬਾਤ

8. – 27 ਨਵੰਬਰ ਨੂੰ ‘ਅਕਾਲ ਚੈਨਲ’ ਤੇ

ਇੰਝ ਅਸੀਂ ਪੂਰਾ ਇਕ ਮਹੀਨਾ, ਦੇਸੀ-ਵਿਦੇਸ਼ੀ ਮੀਡੀਆ ਰਾਹੀਂ, ਦੁਨੀਆਂ ਭਰ ਵਿੱਚ ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ।