July 16, 2024

Mitter Sain Meet

Novelist and Legal Consultant

ਮਿੱਤਰ ਸੈਨ ਮੀਤ ਦੀਆਂ  ਰਚਨਾਵਾਂ ਉੱਪਰ ਹੋਇਆ ਖੋਜ ਕਾਰਜ

 ਪੀਐੱਚ.ਡੀ. ਦੇ ਖੋਜ ਪ੍ਰਬੰਧ

  • ਸਿਮਰਜੀਤ ਕੌਰ, ਮਿੱਤਰ ਸੈਨ ਮੀਤ ਦਾ ਨਾਵਲ ਜਗਤ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010.
  • ਬਲਵਿੰਦਰ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲਾਂ ਦਾ ਥੀਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2012.
  • ਵਿਨੀਤ ਕੁਮਾਰ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਨਿਆਂ ਦੀ ਬਿਰਤਾਂਤਕਾਰੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2013.

ਹਿੰਦੀ

  • ਮਿੱਤਰ ਸੈਨ ਮੀਤ ਕੇ ਕਥਾ ਸਾਹਿਤਥ ਮੇਂ ਨਿਆਏ-ਤੰਤਰ, ਨਰਿੰਦਰ ਕੁਮਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2016.

ਐੱਮ.ਫਿਲ. ਦੇ ਖੋਜਨਿਬੰਧ

  • ਰਾਜਿੰਦਰ ਸਿੰਘ, ਮਿੱਤਰ ਸੈਨ ਮੀਤ ਦੁਆਰਾ ਰਚਿਤ ਨਾਵਲ ਤਫ਼ਤੀਸ਼ ਦਾ ਥੀਮਕ ਅਧਿਐਨ, ਰੀਜਨਲ ਸੈਂਟਰ ਪੰਜਾਬੀ ਯੂਨੀਵਰਸਿਟੀ, ਬਠਿੰਡਾ, 1989-90.
  • ਭੋਲਾ ਸਿੰਘ, ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ ਵਿਵੇਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991-92.
  • ਪਰਮਜੀਤ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਤਫ਼ਤੀਸ਼ ਦਾ ਅਧਿਐਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1992.
  • ਰੁਪਿੰਦਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਕਟਹਿਰਾ ਦਾ ਆਲੋਚਨਾਤਮਕ ਅਧਿਐਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1992-93.
  • ਜਸਵਿੰਦਰ ਕੌਰ, ਮਿੱਤਰ ਸੈਨ ਮੀਤ ਰਚਿਤ ਨਾਵਲ ਕਟਹਿਰਾ ਦਾ ਆਲੋਚਨਾਤਮਕ ਅਧਿਐਨ, ਦਿੱਲੀ ਯੂਨੀਵਰਸਿਟੀ, ਦਿੱਲੀ, 1993.
  • ਹਰਦੀਪ ਕੌਰ, ਮਿੱਤਰ ਸੈਨ ਮੀਤ ਦੇ ਨਾਵਲਾਂ ਦਾ ਸੱਭਿਆਚਾਰਕ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1993-94.
  • ਸੁਰਜੀਤ ਕੌਰ, ਮਿੱਤਰ ਸੈਨ ਮੀਤ ਦੀ ਨਾਵਲੀ ਚੇਤਨਾ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 1997.
  • ਸਰਬਜੀਤ ਕੌਰ, ਕੌਰਵ ਸਭਾ ਨਾਵਲ ਵਿਚ ਰਾਜ ਅਪਕਰਮ ਦਾ ਬੋਧ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2002-2003.
  • ਗੁਰਪ੍ਰੀਤ ਕੌਰ, ਕੌਰਵ ਸਭਾ: ਜੁਰਮ ਵਿਗਿਆਨਕ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2004.
  • ਸਤਨਾਮ ਸਿੰਘ ਸਵਰਨਾ, ਮਿੱਤਰ ਸੈਨ ਮੀਤ ਦੇ ਨਾਵਲਾਂ ਦੇ ਸਮਾਜਕ ਸਰੋਕਾਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2004.
  • ਹਰਪ੍ਰੀਤ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲ ਕੌਰਵ ਸਭਾ ਦਾ ਆਲੋਚਨਾਤਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2005.
  • ਸਵਰਨ ਸਿੰਘ, ਮਿੱਤਰ ਸੈਨ ਮੀਤ ਦੀ ਨਾਵਲ ਕਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2005-06.
  • ਜਗਧੀਰ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲ ਕੌਰਵ ਸਭਾ ਦੀ ਥੀਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2006.
  • ਮਨਜੀਤ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਜੁਰਮ ਦਾ ਸੰਕਲਪ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2008.
  • ਲਖਵੀਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਸੁਧਾਰ ਘਰ ਦਾ ਆਲੋਚਨਾਤਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2007-2008.
  • ਹਰਜਿੰਦਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਜੁਰਮ ਦੇ ਵਿਭਿੰਨ ਪਾਸਾਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2008.